ਸਾਨੂੰ ਸਾਰਿਆ ਨੂੰ ਉਮਰ ਦੇ ਨਾਲ ਸੁਰੱਖਿਅਤ ਅਤੇ ਸਸਤਾ ਰਹਿਣ ਵਾਲਾ ਘਰ ਚਾਹੀਦਾ ਹੈ, ਤਾਂ ਜੋ ਅਸੀਂ ਸੁਰੱਖਿਅਤ ਅਤੇ ਸੇਹਤਮੰਦ ਰਹਿ ਸਕੀਏ। ਇਸ ਲਈ ਅਸੀਂ ਉਹਨਾਂ ਵੱਡੇ ਉਮਰ ਦੇ ਲੋਕਾਂ ਦੀ ਮਦਦ ਕਰਦੇ ਹਾਂ ਜੋ ਘਰ ਦੀ ਘਾਟ ਜਾਂ ਬੇਘਰ ਹੋਣ ਦੀ ਸਥਿਤੀ ’ਚ ਹਨ।
ਅਸੀਂ ਰਿਟਾਇਰਮੈਂਟ ਹਾਊਸਿੰਗ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਸਲਾਹ ਦਿੰਦੇ ਹਾਂ, ਉਨ੍ਹਾਂ ਨੂੰ ਏਜਡ ਕੇਅਰ ਸੇਵਾਵਾਂ ਨਾਲ ਜੋੜਦੇ ਹਾਂ, ਅਤੇ ਵੱਡੇ ਉਮਰ ਦੇ ਲੋਕਾਂ ਦੇ ਆਵਾਸ ਦੇ ਹੱਕ ਲਈ ਅਵਾਜ਼ ਚੁੱਕਦੇ ਹਾਂ।

ਮੁਫ਼ਤ ਅਤੇ ਗੁਪਤ ਸਲਾਹ ਲਈ Home at Last ਨੂੰ ਕਾਲ ਕਰੋ – 1300 765 178 - ਬੇਨਤੀ ਕਰਨ 'ਤੇ ਦੁਭਾਸ਼ੀਏ ਉਪਲਬਧ ਹਨ

ਪੰਜਾਬੀ ਭਾਸ਼ਾ ਦੇ ਸਰੋਤ

ਸਾਨੂੰ ਸਾਰਿਆ ਨੂੰ ਉਮਰ ਦੇ ਨਾਲ ਸੁਰੱਖਿਅਤ ਅਤੇ ਸਸਤਾ ਰਹਿਣ ਵਾਲਾ ਘਰ ਚਾਹੀਦਾ ਹੈ, ਤਾਂ ਜੋ ਅਸੀਂ ਸੁਰੱਖਿਅਤ ਅਤੇ ਸੇਹਤਮੰਦ ਰਹਿ ਸਕੀਏ। ਇਸ ਲਈ ਅਸੀਂ ਉਹਨਾਂ ਵੱਡੇ ਉਮਰ ਦੇ ਲੋਕਾਂ ਦੀ ਮਦਦ ਕਰਦੇ ਹਾਂ ਜੋ ਘਰ ਦੀ ਘਾਟ ਜਾਂ ਬੇਘਰ ਹੋਣ ਦੀ ਸਥਿਤੀ ’ਚ ਹਨ।
ਅਸੀਂ ਰਿਟਾਇਰਮੈਂਟ ਹਾਊਸਿੰਗ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਸਲਾਹ ਦਿੰਦੇ ਹਾਂ, ਉਨ੍ਹਾਂ ਨੂੰ ਏਜਡ ਕੇਅਰ ਸੇਵਾਵਾਂ ਨਾਲ ਜੋੜਦੇ ਹਾਂ, ਅਤੇ ਵੱਡੇ ਉਮਰ ਦੇ ਲੋਕਾਂ ਦੇ ਆਵਾਸ ਦੇ ਹੱਕ ਲਈ ਅਵਾਜ਼ ਚੁੱਕਦੇ ਹਾਂ।

ਪੰਜਾਬੀ ਬਰੋਸ਼ਰ ਡਾਊਨਲੋਡ ਕਰੋ - Download the Punjabi Brochure

Home at Last Brochure in Punjabi and English. Contains information on how to contact Home at Last, testimonials from clients and basic information on the Home at Last service.

Download the Brochure

Home at Last (ਹੋਮ ਐਟ ਲਾਸਟ) ਉਨ੍ਾਾਂ ਬਜ਼ੁਰਗਾਾਂ ਲਈ ਇੱਕ ਮੁਫਤ ਸੂਚਨਾ , ਸਲਾਹ ਅਤੇ ਰੇਫਰਲ ਸੇਵਾ ਹੈ ਜਿਨ੍ਾਾਂ ਨੂੂੰ ਇੱਕ ਸਥਾਈ ਜਰਹਾਇਸ਼ੀ ਸਮਾਧਾਨ ਲੱਭਣ ਜਵੱਚ ਮਦਦ ਦੀ ਲੋੜ ਹੁੂੰਦੀ ਹੈ।

Download the flyer

Culturally relevant case studies from older people at risk of homelessness translated into Punjabi. Also contains English versions.

Download the PDF

These films have been developed in collaboration with community members in response to an increasing awareness of housing issues for older migrant and refugee communities. These films are fictional, but are based on common experiences that lead older people from culturally diverse communities to contact HAAG and Home at Last. The aim of the films is to increase awareness of the different pathways that can lead to housing issues, to increase awareness of Home at Last, and improve the ability of older people from culturally diverse backgrounds to navigate the housing/homelessness system.

Project Reports

Preventing Homelessness in Older Culturally and Linguistically Diverse Communities is a collaboration between Ethnic Communities Council of Victoria (ECCV) and HAAG. The project was designed to reach out to key communities, including the Punjabi Speaking Community and provide housing options and information in their first language.' At Risk of Homelessness' is the report from this project.

Resources in Punjabi have been developed in close consultation with the below organisations as well as volunteers from the community.