ਸਾਨੂੰ ਸਾਰਿਆ ਨੂੰ ਉਮਰ ਦੇ ਨਾਲ ਸੁਰੱਖਿਅਤ ਅਤੇ ਸਸਤਾ ਰਹਿਣ ਵਾਲਾ ਘਰ ਚਾਹੀਦਾ ਹੈ, ਤਾਂ ਜੋ ਅਸੀਂ ਸੁਰੱਖਿਅਤ ਅਤੇ ਸੇਹਤਮੰਦ ਰਹਿ ਸਕੀਏ। ਇਸ ਲਈ ਅਸੀਂ ਉਹਨਾਂ ਵੱਡੇ ਉਮਰ ਦੇ ਲੋਕਾਂ ਦੀ ਮਦਦ ਕਰਦੇ ਹਾਂ ਜੋ ਘਰ ਦੀ ਘਾਟ ਜਾਂ ਬੇਘਰ ਹੋਣ ਦੀ ਸਥਿਤੀ ’ਚ ਹਨ।
ਅਸੀਂ ਰਿਟਾਇਰਮੈਂਟ ਹਾਊਸਿੰਗ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਸਲਾਹ ਦਿੰਦੇ ਹਾਂ, ਉਨ੍ਹਾਂ ਨੂੰ ਏਜਡ ਕੇਅਰ ਸੇਵਾਵਾਂ ਨਾਲ ਜੋੜਦੇ ਹਾਂ, ਅਤੇ ਵੱਡੇ ਉਮਰ ਦੇ ਲੋਕਾਂ ਦੇ ਆਵਾਸ ਦੇ ਹੱਕ ਲਈ ਅਵਾਜ਼ ਚੁੱਕਦੇ ਹਾਂ।